Compiled, Edited and Introduced by Amarjit Chandan
~
ਸ਼ਾਇਰਾਂ ਦੇ ਸ਼ਾਇਰ ਮੁਨੀਰ ਨਿਆਜ਼ੀ ਨੇ ਆਖਿਆ ਸੀ: ਮੇਰੀ ਸ਼ਾਇਰੀ ਹੀ ਮੇਰਾ ਨਜ਼ਰੀਆ ਏ.ਨਿਆਜ਼ੀ ਦੁਆਬੇ ਦੀ ਸਦੀਆਂ ਪਹਿਲਾਂ ਦੀ ਸਰਬ-ਸਾਂਝੀ ਰਹਿਤਲ ਦੇ ਦਰਸ਼ਨ ਵੀ ਕਰਵਾਂਦਾ ਹੈ; ਜਦ ਇਹ ਰਾਮ, ਸੀਤਾ, ਭੈਰੋਂ, ਮੰਦਿਰ, ਸੁੰਦਰਬਨ, ਮਸਾਣ, ਅਰਜਨ, ਕੁਰੂਕਸ਼ੇਤਰ ਵਰਗੇ ਨਾਮ-ਚਿੰਨ੍ਹ ਅਪਣੀ ਸ਼ਾਇਰੀ ਚ ਜੜਦਾ ਹੈ.ਇਹਦੀ ਸ਼ਾਇਰੀ ਦੀ ਦੁਨੀਆ ਜਾਣੀ-ਪਛਾਣੀ ਹੈ, ਪਰ ਇਹ ਓਥੋਂ ਦੇ ਚੰਨ ਤਾਰੇ, ਜੀਅ-ਜੰਤ ਸੂਰਜ ਸੱਯਾਰਿਆਂ ਨੂੰ ਅਪਣੀ ਨਜ਼ਰ ਥਾਣੀਂ ਵੇਖਣ ਨੂੰ ਆਖਦਾ ਏ. ਚੰਨ ਤਾਂ ਓਹੀ ਹੈ, ਜੋ ਨਿਤ ਵੇਖੀਦਾ ਏ, ਪਰ ਨਿਆਜ਼ੀ ਅਪਣੇ ਨਵੇਂ ਬਣਾਏ ਆਕਾਸ਼ ਵਿਚ ਉਹ ਚੰਨ ਜੜ ਕੇ ਉਸ ਵਿਚ ਨਵੇਂ ਰੰਗ ਭਰ ਕੇ ਕਹਿੰਦਾ ਏ: ਲਓ, ਵੇਖੋ.
Ajj De Din | ਅੱਜ ਦੇ ਦਿਨ
SKU: ADD2023
₹499.00 Regular Price
₹350.00Sale Price
POETRY (Punjabi)
ISBN 978-81-948772-1-9
Hardcover
144 pages
198 mm × 129 mm
August 2023