ਨਾਨਕ ਜੀ ਕੇ ਸੋਹਿਲੇ :: 67 ਕਵੀਆਂ ਦੀ ਰਚਨਾ
“ਸਦਾ ਨਮਸਕਾਰੁ ਵਿਚ ਅਮਰਜੀਤ ਚੰਦਨ ਨੇ ਆਦਿ ਗੁਰੂ ਨਾਨਕ ਜੀ ਦੀ ਮਹਿਮਾ ਵਾਲ਼ੀ ਸ਼ਾਇਰੀ ਇਕੱਠਿਆਂ ਕਰਕੇ ਨਵੀਂ ਸੋਚ ਦਾ ਨਿਰਮਾਣ ਕੀਤਾ ਹੈ. ਇਸ ਪੁਸਤਕ ਵਿਚ ਕੇਵਲ ਗੁਰੂ ਜੀ ਦੀ ਸਿਫ਼ਤ ਸਾਲਾਹ, ਆਰਾਧਨਾ ਹੀ ਨਹੀਂ ਕੀਤੀ; ਸਗੋਂ ਇਸ ਵਿਚ ਸਾਂਝੇ ਤੇ ਵੱਖ-ਵੱਖ ਨਜ਼ਰੀਏ ਤੋਂ ਗੁਰੂ ਜੀ ਦੇ ਵਿਚਾਰਾਂ, ਸਿਧਾਂਤਾਂ ਨੂੰ ਸਾਕਾਰ ਵੀ ਕੀਤਾ ਹੈ.”
ਹਰਜੀਤ ਸਿੰਘ ਗਿਲਪ੍ਰੋਫ਼ੈਸਰ ਅਮੈਰਟਿਸ
ਜਵਾਹਰ ਲਾਲ ਨਹਿਰੂ ਯੂਨੀਵਰਸਟੀ
- ਗੁਰੂ ਬਾਬਾ ਨਾਨਕ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਪ੍ਰਤੀ ਸ਼ਰਧਾ ਭਰਿਆ ਸਮਰਪਣ
- 67 ਕਵੀਆਂ ਦੀ ਰਚਨਾ
- ਗੁਰੂ ਸਾਹਿਬ ਦੇ ਵਿਚਾਰਾਂ ਅਤੇ ਸਿਧਾਂਤਾਂ ਦੀ ਕਵਿਤਾ ਰਾਹੀਂ ਸਿਫ਼ਤ ਸਾਲਾਹ
- ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਮਹਾਨਤਾ ਨਾਲ ਜੋੜਦੀ ਪਿਆਰੀ ਅਤੇ ਨਿਮਰ ਪੇਸ਼ਕਸ਼
~
Cover design: Gurvinder Singh (filmmaker)
Sada Namaskar | ਸਦਾ ਨਮਸਕਾਰੁ
SKU: SNK2024
₹450.00 Regular Price
₹399.00Sale Price
Ordering from outside India? Please click here