ਵਿਸ਼ਵ ਸਾਹਿਤ ਵਿਚ, ਖ਼ਾਸ ਕਰ ਕੇ ਪੰਜਾਬੀ ਸਾਹਿਤ ਵਿਚ ਸੰਗੀਤ ਬਾਰੇ ਰਚਨਾਵਾਂ ਨਦਾਰਦ ਹਨ.
ਇਸ ਅਨੋਖੀ ਕਿਤਾਬ ਲਈ, ਅਮਰਜੀਤ ਚੰਦਨ ਨੇ ਬੜੀ ਭਾਲ਼ ਕਰ ਕੇ ਚੌਵੀ ਲੇਖਕਾਂ ਦੀਆਂ ਰਚਨਾਵਾਂ ਸੰਜੋਈਆਂ ਤੇ ਆਪ ਹੀ ਚੋਣਵੀਆਂ ਗ਼ੈਰ-ਪੰਜਾਬੀ ਕਵਿਤਾਵਾਂ ਦਾ ਉਲੱਥਾ ਵੀ ਕੀਤਾ.
ਸੰਗੀਤਸਰ ਨੂੰ ਰੂਪਵੰਤ ਬਣਾਉਣ ਹਿਤ ਵਿਵਾਨ ਸੁੰਦਰਮ ਨੇ ਅਪਣੀ ਮਾਸੀ ਅਮ੍ਰਿਤਾ ਸ਼ੇਰਗਿਲ ਦਾ ਚਿਤ੍ਰ ਕੀਰਤਨੀਏ ਘੱਲਿਆ ਅਤੇ ਪ੍ਰੇਮ ਸਿੰਘ, ਗੁਰਬਚਨ ਸਿੰਘ ਤੇ ਗੁਰਵਿੰਦਰ ਸਿੰਘ ਨੇ ਅਪਣੇ ਚਿਤ੍ਰਾਂ ਦੀ ਦਾਤ ਬਖ਼ਸ਼ੀ. ਜੌਨ ਬਰਜਰ ਦੀ ਡਰਾਇੰਗ ਉਨ੍ਹਾਂ ਦੇ ਚਿਤ੍ਰਕਾਰ ਪੁਤ੍ਰ ਈਵ ਸਦਕੇ ਮਿਲੀ.
Sangeetsar | ਸੰਗੀਤਸਰ
SKU: SG2024
₹799.00 Regular Price
₹599.00Sale Price
Ordering from outside India? Please click here