Description
Balvinder Matharu
₹299.00
“ਸੁਰ-ਸਾਂਝ ਦੀ ਕਵਿਤਾ ਚੁਪ ਵਿਚੋਂ ਨਿਕਲੀ ਹੈ, ਨਾ ਕਵੀ ਦੀ ਹਉਮੈ ਦਾ ਖੜਾਕ ਨਾ ਭਾਸ਼ਾ ਦਾ ਬੜਬੋਲਾਪਣ. ਕਵੀ ਸ਼ਬਦਾਂ ਨੂੰ ਵੇਂਹਦਾ ਛੂੰਹਦਾ ਹੈ, ਸ਼ਬਦ ਕਵਿਤਾ ਬਣ ਜਾਂਦੇ ਹਨ. ਇਹ ਸਾਧਾਰਣ ਚੁੱਪ ਦੀ ਕਵਿਤਾ ਨਹੀਂ, ਇਸ ਵਿਚ ਚੁੱਪ “ਛਣਕਦੀ” ਹੈ, ਜਿਸਨੂੰ ਸੁਣਕੇ “ਜਾਗ” ਆ ਜਾਂਦੀ ਹੈ.”
“ਬਲਵਿੰਦਰ ਦੀ ਕਵਿਤਾ ਉਨ੍ਹਾਂ ਦੇ ਨਿਜ ਨਾਲ਼ ਸਬੰਧਤ ਹੈ ਅਤੇ ਉਨ੍ਹਾਂ ਦਾ ਨਿਜ, ਜੀਵਨ ਵਿਚਲੇ ਸੰਬੰਧਾਂ ਦੀ ਸੁੰਦਰਤਾ ਨਾਲ਼. ਸੁਰ-ਸਾਂਝ ਦੀ ਕਵਿਤਾ ਅਦਭੁੱਤ ਰਸ ਭਰਪੂਰ ਹੈ. ਇਸ ਨੂੰ ਮਾਨਣ ਲਈ ਪਾਠਕ ਦਾ ‘ਅਦਭੁੱਤ-ਰਸ-ਅਭਿਆਸੀ’ ਹੋਣਾ ਜ਼ਰੂਰੀ ਹੈ.”
Balvinder Matharu